ਪੈਰਿਸ (ਫ੍ਰੈਂਚ:Paris) ਫਰਾਂਸ ਦਾ ਇਕ ਸੁੰਦਰ ਸ਼ਹਿਰ ਅਤੇ ਰਾਜਧਾਨੀ ਹੈ।ਇਹ ਦੁਨੀਆਂ ਵਿਚ ਸਭ ਤੌਂ ਸੁੰਦਰ ਸ਼ਹਿਰ ਮੰਨਿਆ ਜਾਂਦਾ ਹੈ।ਇਸ ਵਿਚ ਫਰਾਂਸੀਸੀ ਭਾਸ਼ਾ ਬੋਲੀ ਜਾਂਦੀ ਹੈ ।